ਮੇਰਾ ਕੀ ਕਸੂਰ, ਬਲਬੀਰ ਸਿੱਧੂ ਨੇ ਭਾਵੁਕ ਹੋ ਕੇ ਕਾਂਗਰਸ ਹਾਈਕਮਾਂਡ ਤੋਂ ਪੁੱਛੇਆ ਸਵਾਲ, ਕਿਹਾ ਕਿਉ ਕੀਤਾ ਇੰਜ ਜਲੀਲ, ਹਾਈਕਮਾਨ ਕਹਿੰਦਾ ਤੇ ਮੈਂ ਆਪ ਅਸਤੀਫ਼ਾ ਦੇ ਦਿੰਦਾ

ਚੰਡੀਗੜ੍ਹ 26 ਸਤੰਬਰ :- ਕੈਬਨਿਟ ਦੇ ਸਹੁੰ ਸਮਾਗਮ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਹਾਈਕਮਾਨ ਨੂੰ ਚਿੱਠੀ ਲਿਖ ਕੇ ਸਵਾਲ ਕੀਤਾ ਹੈ ਕਿ ਉਨ੍ਹਾਂ ਨੂੰ ਕੈਬਨਿਟ ਦੀ ਲਿਸਟ ਚੋਂ ਬਾਹਰ ਕਿਉਂ ਕੀਤਾ ਗਿਆ। ਅਸੀਂ ਮੀਡਿਆ ਦੇ ਰਾਹੀ ਵੀਂ ਹਾਈਕਮਾਨ … Continue reading ਮੇਰਾ ਕੀ ਕਸੂਰ, ਬਲਬੀਰ ਸਿੱਧੂ ਨੇ ਭਾਵੁਕ ਹੋ ਕੇ ਕਾਂਗਰਸ ਹਾਈਕਮਾਂਡ ਤੋਂ ਪੁੱਛੇਆ ਸਵਾਲ, ਕਿਹਾ ਕਿਉ ਕੀਤਾ ਇੰਜ ਜਲੀਲ, ਹਾਈਕਮਾਨ ਕਹਿੰਦਾ ਤੇ ਮੈਂ ਆਪ ਅਸਤੀਫ਼ਾ ਦੇ ਦਿੰਦਾ